Showing posts with label My Writings. Show all posts
Showing posts with label My Writings. Show all posts

Thursday, April 21, 2011

ਪੇਪਰ - ਸੱਤਦੀਪ ਗਿੱਲ


ਇਹ ਕਵਿਤਾ ਮੈਂ ਆਈ ਆਈ ਟੀ ਤੇ ਪੇਪਰ ਦੌਰਾਨ ਲਿਖੀ ਸੀ  ਤੇ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ 
  
ਪੇਪਰ ਵਿੱਚ ਕੁਝ ਆਂਦਾ ਨਾ ਹੋਵੇ
ਦਿੱਲ ਕਿਸੇ ਨੂੰ ਚਾਹੁੰਦਾ ਨਾ ਹੋਵੇ
ਤਾਂ ਮਿੰਟ ਵੀ ਘੰਟਿਆਂ ਵਾਂਗ ਲੰਗਦੇ ਨੇ 

ਅੱਖਾਂ ਚਾਰ ਚੁਫੇਰੇ ਘੁੰਮਦੀਆਂ
ਸਮਾਂ ਕੱਡਣ ਦਾ ਬਹਾਨਾ ਢੋਲਦੀਆਂ
ਅੱਜ ਤਾਂ ਇੰਜ ਜਾਪਦਾ ਜਿਵੇਂ ਨਾਗ ਮੈਨੂੰ ਡੰਗਦੇ ਨੇ 

ਘਰੇ ਹੁਣ ਮੈਂ ਪਹੁੰਚ ਗਇਆ ਹਾਂ
ਕੰਪਿਉਟਰ ਤੇ ਹੁਣ ਬੇਠ ਗਇਆ ਹਾਂ
ਕਿਓਂ ਸਾਰੇ ਅੱਜ ਕੁਝ ਜਵਾਬ ਮੈਥੋਂ ਮੰਗਦੇ ਨੇ 
  
ਸਮਾਂ ਕੱਡਣ ਦਾ ਤਰੀਕਾ ਲੱਭਿਆ
ਬੈਠ ਕਵਿਤਾ ਲਿਖਣ ਲੱਗਿਆ
ਪਰ ਕਿਉਂ ਅੱਜ ਅੱਖਰ ਵਰਕੇ ਤੇ ਉਤਰਣ ਤੋਂ ਸੰਗਦੇ ਨੇ