Saturday, November 6, 2010

Rajasthani Folk Singer



ਸੋਣੇ ਦੀ ਇੱਟ ਮਾਹੀਆ…
.ਰੱਬ ਤੈਨੂੰ ਕਲਮ ਦਿੱਤੀ ਐਡੀ ਜ਼ੁਲਮ ਨਾ ਲਿੱਖ ਮਾਹੀਆ… 
ਤੈਨੂੰ ਖ਼ਬਰ ਨਾ ਕੋਈ ਜਿਹਡ਼ੀ ਸਾਡੇ ਨਾਲ ਹੋਈ…
ਜਿਵੇ ਉਜੜੇ ਆ ਅਸੀ ਉਵੇ ਉਜੜੇ ਨਾ ਕੋਈ….
ਕਿਦਾ ਕਰੀਦਾ ਗੁਜ਼ਾਰਾ…
ਕਿਦਾ ਕਰੀਦਾ ਗੁਜ਼ਾਰਾ…
ਸਾਡਾ ਰੱਬ ਜਾਣਦੈ….
ਸਾਨੂੰ ਕਿਨਾ ਤੂੰ ਪਿਆਰਾ…
ਸਾਡਾ ਰੱਬ ਜਾਣਦੈ….

No comments:

Post a Comment